Winning Speech chords

Karan Aujla, MXRCI

NowCapo 2

G

then F

G213
GShow FMXRCI Eon it
EAmਦੋ-ਦੋ ਕੋਲ਼ੇ Magn'an ਨੀ, Gਚਾਰ G-Wagon'an ਨੀ
GFਉੱਤੇ ਨੂੰ ਮੈਂ ਛੇ-ਛੇ Einch ਚੱਕੀਆਂ
ETime Amਲੱਗੂ ਮਿਟਣੇ ਨੂੰ, Gਸਾਨੂੰ ਥੱਲੇ ਸਿਟਣੇ ਨੂੰ
G੨੧ Fਵਾਰੀ ਜੋਰ ਲਾ ਲਏ BAmਛੱਤੀਆਂ
AmFan ਇੱਕੋ ਨਾਰ ਦਾ ਮੈਂ, ੧੦ ਵਾਰੀ ਵਾਰਦਾ ਮੈਂ
Amਉਹਦੇ ਉੱਤੋਂ ੧੦੦-੧੦੦ ਦੀਆਂ ਗੱਥੀਆਂ
AmTime Fਲੱਗੂ ਮਿਟਣੇ ਨੂੰ, ਸਾਨੂੰ ਥੱਲੇ ਸਿਟਣੇ ਨੂੰ
F੨੧ ਵਾਰੀ ਜੋਰ ਲਾ ਲਏ Gਛੱਤੀ...
Gਵਲ਼ ਕੱਢਤਾ ਰਕਾਨੇ, ਹੁਣ Aਟੁੱਟੇ ਨਾ Amcrease
Amਥੋੜ੍ਹਾ ਰੁੱਖੇ ਆਂ ਸੁਭਾਅ ਦੇ, ਸਾਨੂੰ ਆਉਂਦੀ ਨਹੀਂ ਤਮੀਜ
Amਆਹ ਲੈ ਤੈਨੂੰ ਦਿੱਤੀ, Fਸਾਂਭ ਲਾ ਨੀ ਬੇਬੇ ਆਲ਼ੀ ਚੁੰਨੀ
Fਬੈਠਾ double R ਵਿੱਚ ਪਾ ਕੇ ਬਾਪੂ ਦੀ ਕਮੀਜ
FDmਬਾਹਲ਼ਾ ਦੂਰ ਨਹੀਂ Amਰਕਾਨੇ ਹੁਣ ਰਾਂਝਿਆਂ ਨੂੰ ਖੇੜਾ
Amਬਾਹਲ਼ਾ ਨੇੜੇ ਨੂੰ ਨਾ ਜਾਵਾਂ, ਬਸ ਝਾਕਾ ਈ ਬੜਾ ਮੇਰਾ
Amਬਾਹਲ਼ਾ ਰੁਕਾਂ ਨਾ Fਰਕਾਨੇ, ਕਿਤੇ ਮਾਰਾਂ ਇੱਕ ਫੇਰਾ
Fਨੱਢੀ ਦੋ ਵਲ਼ ਖਾ ਗਈ, ਦਿੱਤਾ ਇੱਕ Gਵਾਰੀ ਗੇੜਾ
Gਕਿੱਥੇ ਦਬਿਆ Amਰਕਾਨੇ, ਇਹਨਾਂ ਦੇਖ ਲਈ ਦਬਾ ਕੇ
Amਕਰਾਂ shopping'an Milan Afghan ਆਲ਼ੀ ਖਾ ਕੇ
Amਤੇਰਾ ਦਰਜੀ Fਰਕਾਨੇ change ਕਰਦੇ ਮੋਹਾਲ਼ੀ
Fਜੁੱਤੀ ਪੈਰਾਂ ਵਿੱਚ ਪਾਵਾਂ ਤੇਰੇ Paris'on ਮੰਗਾ ਕੇ
Fਤਿੰਨ ਮਹੀਨੇ, ਤਿੰਨ Amchange ਨੇ location'an, ਰਕਾਨੇ
Amਨਿੱਤ UAE ਤੋਂ UK ਨੂੰ rotation'an, ਰਕਾਨੇ
Amਮੈਂ ਤਾਂ ਰੁਕਜਾਂ, Fਦਿਮਾਗ ਸਾਲ਼ਾ ਰੁਕਦਾ ਨਹੀਂ ਮੇਰਾ
Fਤਾਂਹੀ ਲਾ ਲਈਏ ਸਮਾਧੀ meditation'an, ਰਕਾਨੇ
Gਲੋਕੀ ਸਾਡੇ ਕੋਲ਼ੋਂ Amਸਿਖ ਹੁਣ ਸਾਨੂੰ ਦੇਣ Gਮੱਤਾਂ
Gਸਾਨੂੰ ਕਿੰਨਾ ਕੁਝ ਦੇ Fਗਈਆਂ ਨੀ ਮਿੱਟੀ ਦੀਆਂ Emਵੱਟਾਂ
Emਜਿੱਥੋਂ ਲੰਘੇ Amਤੇਰਾ ਯਾਰ, ਮਾਰੇ camera Gflash
Gਹੁਣ ਖਿੱਚਦੇ ਨੇ photo, Fਕਦੇ ਖਿੱਚਦੇ ਸੀ ਲੱਤਾਂ
Fਕਹਿੰਦੀ, "ਅੱਖ Amਨਾ ਲੱਗੇ ਵੇ, ਜਦ ਦੀ ਮਰੀ ਤੇਰੇ ਉੱਤੇ"
Amਸਾਨੂੰ ਸਿੱਧਾ ਨੇ ਬਣਾ ਗਏ ਨੀ ਹਾਲਾਤ ਸਾਡੇ ਪੁੱਠੇ
Amਤੂੰ ਤਾਂ ਹੁਣੇ ਈ ਤੰਗ Fਆ ਗਈ, ਬੀਬਾ, ਨੀਂਦਰਾਂ ਉਡਾ ਕੇ
Fਸਾਨੂੰ ਕਈ ਸਾਲ ਹੋ ਗਏ ਨਹੀਓਂ ਚੰਗੀ ਤਰ੍ਹਾਂ Gਸੁੱਤੇ
Gਨਾਰਾਂ Eਠਾਰ ਕੇ ਤੇ ਵੈਰੀ Amਰੱਖਾਂ ਸਾੜ ਕੇ, ਰਕਾਨੇ
Amਪੀਂਦੇ motor'an 'ਤੇ ਚਾਹਾਂ ਪੱਟੂ ਕਾਢ ਕੇ, ਰਕਾਨੇ
Amਤੇਰੇ ਬੁੱਲ੍ਹਾਂ ਦੇ ਮਾਰੇ Fਨੇ, ਮੈਂ ਵੀ AKM ਲਾਤਾ
Fਹਾਲੇ ਨਵੀਂ ਆ Ferrari, ਜੁੱਤੀ ਝਾੜ ਕੇ, Dਰਕਾਨੇ
Dਦਿਲ ਤੋੜਤੇ, ਮੈਂ Amਛੇ-ਛੇ ਸਾਕ ਮੋੜਤੇ
AmGਕਤਾਰਾਂ ਵਿੱਚ ੧੮ Fਹੋਰ ਪੱਕੀਆਂ
FEmਦੂਰੋਂ ਮੱਥਾ ਟੇਕਦੀਆਂ, Amਮੁੜ-ਮੁੜ ਦੇਖਦੀਆਂ
AmGਅਸੀਂ ਨਹੀਓਂ ਇੱਕ Fਵਾਰੀ ਤੱਕੀਆਂ
FFan Bਇੱਕੋ ਨਾਰ ਦਾ ਮੈਂ, A੧੦ ਵਾਰੀ ਵਾਰਦਾ ਮੈਂ
AAmਉਹਦੇ ਉੱਤੋਂ ੧੦੦-੧੦੦ ਦੀਆਂ ਗੱਥੀਆਂ
AmTime ਲੱਗੂ ਮਿਟਣੇ ਨੂੰ, Fਸਾਨੂੰ ਥੱਲੇ ਸਿਟਣੇ ਨੂੰ
F੨੧ ਵਾਰੀ ਜੋਰ ਲਾ ਲਏ ਛੱਤੀਆਂ
Fਓ, ਕੁੜੀ ਜੱਟ ਦੀ Efragrance Amਦੂਰ ਤੋਂ ਪਛਾਣੇ (yo)
Amਅਸੀਂ ਆਸ਼ਕੀ 'ਚ ਨਵੇਂ, ਨੀ ਸ਼ਿਕਾਰੀ ਆਂ ਪੁਰਾਣੇ
Am"ਗਲ਼ ਸੁੱਕਦਾ," Fਕਹਿੰਦੀ, "ਤੂੰ ਜਦੋਂ ਸੁਪਨੇ 'ਚ ਆਵੇ"
Fਨੱਢੀ ਓਦੋਂ ਦੀ ਸੌਂਦੀ ਆ ਪਾਣੀ ਰੱਖ ਕੇ Gਸਿਰਹਾਣੇ
Gਮੈਂ ਕਿਹਾ, ਚੱਲਦੇ Amਰਕਾਨੇ ਸਿੱਕੇ ਮਿੱਤਰਾਂ ਦੇ ਖੋਟੇ
Amਆ ਕੇ ਬਹਿੰਦੇ ਆਂ ਰਕਾਨੇ ਚੀਨੇ ਮਿੱਤਰਾਂ ਦੇ ਕੋਠੇ
Amਤੈਨੂੰ ਸੋਹਣੀਏ ਰਕਾਨੇ, Fਕਰਾਂ ਹੱਥਾਂ ਨਾਲ਼ ਛਾਂਵਾਂ
Fਜਿਵੇਂ ਕਰਦੇ ਨੇ ਛਾਂਵਾਂ ਸਾਡੇ ਪਿੰਡਾਂ ਦੇ Gਬਰੋਟੇ
Gਤੇਰਾ ੧੦੦ ਤੋਂ Dਪਾਰ ਪਾਰਾ, ਹੋ ਗਈ Amਢਿੱਲੀ ਕੁਝ ਖਾ ਕੇ
Amਤੇਰੀ ਤਾਰਦਾਂ ਨਜ਼ਰ gun powder ਛੁਆ ਕੇ
Amਇਹ ਤੋਂ ਡਰ ਨਾ Fਰਕਾਨੇ, ਦੇਖ ਅੱਖਾਂ ਵਿੱਚ ਪਾ ਕੇ
Fਜਦੋਂ ਚਲਦੀ Beretta, ਦਿੰਦੀ ਸੁਰਮਾ ਬਣਾ ਕੇ
Fਕਾਫੀ ਕਰ Aਲਈ ਕਮਾਈ, Amਕਾਫੀ ਮਿੱਤਰਾਂ ਨੇ ਉਡਾ ਲਈ G(yo)
Gਥੋੜ੍ਹੇ humble ਆਂ, Fਰਕਾਨੇ, Lambo ਨੀਵੀਂ ਕਰਵਾ ਲਈ
Emਨਵੇਂ ਛੋਰਾਂ ਤੋਂ Amਰਕਾਨੇ ਗੱਡੀ ਚਲਦੀ ਨਹੀਂ Gਸਿੱਧੀ
Gਲਾਦਾਂ ਮੀਚ ਕੇ ਅੱਖਾਂ Fਨੂੰ back ਗੰਨੇ ਦੀ trolly
Fਲੱਗੇ ਗੱਭਰੂ ਦੀ Amਤੋੜ, ਕੁੜੀ ਟੁੱਟੀ ਪਈ ਨੂੰ ਆਵੇ
AmAge ਨਾਰ ਦੀ ਫਸਲ ਜਿਵੇਂ ਫੁੱਟੀ ਪਈ ਨੂੰ ਆਵੇ
Amਮੇਰੀ ਯਾਦ ਦੀ ਮਾਰੀ Fਨੂੰ ਤੈਨੂੰ ਹਿਚਕੀ, ਰਕਾਨੇ
Fਸੱਚੀ ਬਾਰਿਸ਼ ਦੇ ਗਾਣੇ ਵਾਂਗੂ ਸੁੱਤੀ ਪਈ ਨੂੰ Gਆਵੇ
Gਬੇਚੈਨ ਹੋ ਗਈ, Amਇੱਕ ਕੁੜੀ fan ਹੋ ਗਈ
AmGਔਜਲੇ ਦੇ ਕੰਨਾਂ Fਵਿੱਚ ਨੱਤੀਆਂ
FEmਕਰੀਦੀ ਨਹੀਂ care, ਕੁੜੇ, Amਗੌਲ਼ਦੇ ਨਹੀਂ ਸ਼ੇਰ, ਕੁੜੇ
AmGਭੇਡਾਂ ਹੋਣ ੧੨ Fਵਾਰੀ ਕੱਠੀਆਂ
FFan Bਇੱਕੋ ਨਾਰ ਦਾ Aਮੈਂ, ੧੦ ਵਾਰੀ ਵਾਰਦਾ ਮੈਂ
AAmਉਹਦੇ ਉੱਤੋਂ ੧੦੦-੧੦੦ ਦੀਆਂ ਗੱਥੀਆਂ
AmTime ਲੱਗੂ ਮਿਟਣੇ ਨੂੰ, Fਸਾਨੂੰ ਥੱਲੇ ਸਿਟਣੇ ਨੂੰ
F੨੧ ਵਾਰੀ ਜੋਰ ਲਾ ਲਏ ਛੱਤੀਆਂ
F(Fan ਇੱਕੋ ਨਾਰ ਦਾ Dਮੈਂ, ੧੦ Amਵਾਰੀ ਵਾਰਦਾ ਮੈਂ)
Am(ਉਹਦੇ ਉੱਤੋਂ ੧੦੦-੧੦੦ ਦੀਆਂ ਗੱਥੀਆਂ)
Am(Time ਲੱਗੂ ਮਿਟਣੇ ਨੂੰ, Dmਸਾਨੂੰ ਥੱਲੇ Fਸਿਟਣੇ ਨੂੰ)
F(੨੧ ਵਾਰੀ ਜੋਰ ਲਾ ਲਏ ਛੱਤੀਆਂ)

Get ready

FF134211

Then

EAmG
Key, capo and speedOriginal key · Capo 2 · 1x
Key
Original
Capo
Fret 2

Capo at fret 2, play the shapes shown. The song sounds the same.

Speed

Words early or late?

0.0s

Sign in to keep this.

All chords in this song (9)

Key B minor · Capo 2

Press Play. The chords move with the music.

0:000:00
Ask the coach about this songAsk anything about it
Wrong chords, wrong lyrics or bad video?

How to play Winning Speech by Karan Aujla, MXRCI on guitar

These are the sounding chords. With a capo on fret 2 you play G, F, E, Am, B, A and more, the shapes the player above shows.

The chart has three main chords: Bm, G and A. It also catches F#, B, F#m and E in passing, and you can leave those out at first. Bm is a barre chord. The others are open shapes. The change you will play most is Bm to G, 13 times in the chart, so practise that one first.

Use the play-along above to follow each chord change in time with the music, or learn the shapes first with the chord diagrams below.

More like this: Karan Aujla songsPunjabi songs

More Karan Aujla, MXRCI chords

Songs you can play with these chords

Looking for more? Browse the full guitar song library or explore chord diagrams.

Covers & discussion

Sign in to post

No posts about this song yet.

Sign in to share your cover or a tip.